Monday 17 June 2019

ਤੁਸੀਂ ਚਿਠ੍ਠੀਆਂ ਪਾਣੀਆਂ ਭੁਲ ਗਏ....

ਬੜੇ ਦਿਨਾਂ ਤੋਂ ਅੈਵੇਂ ਹੀ ਧਿਆਨ ਆ ਰਿਹਾ ਸੀ ਕਿ ਹੁਣ ਚਿਠੀਆਂ ਤੇ ਖਤਮ ਹੀ ਹੋ ਗਈਆਂ ਨੇ...

ਉਹ ਦਿਨ ਵੀ ਕਿੰਨੇ ਵਧੀਆ ਹੁੰਦੇ ਜਦੋਂ ਰਿਸਤੇਦਾਰੀਆਂ ਚ ਚਿਠੀਆਂ ਦੀ ਸੋਹਣੀ ਸਾਂਝ ਹੋਇਆ ਕਰਦੀ ਸੀ ... ਸਾਈਕਲ ਤੇ ਜਾ ਕੇ ਪਹਿਲਾਂ ਡਾਕਖਾਨੇ ਤੋਂ ਖਤ ਲੈ ਕੇ ਆਉਣੇ...ਫੇਰ ਜਦੋਂ ਉਹ ਲਿਖੇ ਜਾਣੇ...ਭਜ ਕੇ ਉਸ ਲਾਲ ਬਕਸੇ ਚ ਪਾ ਕੇ ਆਉਣਾ ਵੀ ਇਕ ਮਜ਼ੇਦਾਰ ਕੰਮ ਹੀ ਦੇ ਹੁੰਦਾ ਸੀ ....



ਬਈ, ਗਲ ਇਹ ਹੈ ਕਿ ਜਿਸ ਸਪੀਡ ਨਾਲ ਮੈਂ ਇਸ ਬਲਾਗ ਨੂੰ ਲਿਖ ਰਿਹਾ ਹਾਂ...ਕਈ ਘੰਟੇ ਲਗ ਜਾਣ ਗੇ ...ਇਸ ਲਈ ਮੈਨੂੰ ਕਾਪੀ ਤੇ ਹੀ ਲਿਖਣਾ ਪੈਣਾ ਏ....ਨਹੀਂ ਤੇ ਮੈਨੂੰ ਮੇਰਾ ਲਿਖਣ ਵਾਲਾ ਮਸਾਲਾ ਹੀ ਭੁਲ ਜਾਏਗਾ...









ਲੋ ਜੀ ਸੁਣੋ ...ਬਤੀ ਬਾਲ ਕੇ ਬਨੇਰੇ ਉਤੇ ਰਖਣੀ ਆਂ... 




No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...