Saturday 15 June 2019

ਆਨ- ਲਾਈਨ ਆਰਡਰ ਤੇ ਆਉਣ ਵਾਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ

ਮੇਰਾ ਇਕ ਮਰੀਜ਼ ਆਉਂਦਾ ਹੈ ..ਕਾਲੇਜ ਚ ਪੜਦਾ ਹੈ ...ਇਸ ਦੇ ਨਾਲ ਉਹ ਆਪਣੇ ਮੋਟਰ-ਸਾਈਕਲ ਤੇ ਇਹ ਆਨ-ਲਾਈਨ ਖਾਣ ਪੀਣ ਦੇ ਸੌਦੇ ਘਰੋ-ਘਰੀ ਡਿਲੀਵਰ ਕਰਦੈ. ..ਕਹਿੰਦੈ ਬੜੀ ਮੌਜ ਹੈ ...ਆਪਣਾ ਖਰਚਾ ਪਾਣੀ ਨਿਕਲ ਆਂਦੈ... ਉਸ ਦੀ ਗਲ ਸੁਣ ਕੇ ਖ਼ੁਸੀ ਵੀ ਹੋਈ...ਕਿਸੇ ਸੌਖੇ ਬੰਦੇ ਨੂੰ ਵੇਖ ਕੇ ਖ਼ੁਸੀ ਦੇ ਹੁੰਦੀ ਹੀ ਹੈ .....

ਲੈਪ-ਟਾਪ ਤੇ ਪੰਜਾਬੀ ਲਿਖਣ ਵੇਲੇ ਟਾਈਮ ਬੜਾ ਲਗ ਰਿਹੈ....ਇੰਝ ਕਰਦਾਂ ਬਾਕੀ ਦੀਆਂ ਯਬਲੀਆਂ ਲਿਖ ਕੇ ਮਾਰ ਲੈਂਦਾ ਹਾਂ...ਅਜ ਵਾਸਤੇ ਬੜੀ ਹੈ ਇੰਨੀ ਹੀ ਟਾਪਇੰਗ ...ਪਰ ਮੈਂ ਆਉਣ ਵਾਲੇ ਸਮੇਂ ਚ ਜਲਦੀ ਤੋਂ ਜਲਦੀ ਪੰਜਾਬੀ ਚ ਲਿਖਣਾ ਸਿਖਣਾ ਹੈ ....








ਗੀਰ ਸੁਨਣ ਲਈ ਇਸ ਲਿੰਕ ਦੇ ਕਲਿਕ ਕਰੋ ਜੀ...
ਸਾਨੂੰ ਬੁਕ ਨਾਲ਼ ਪਾਨੀ ਹੀ ਪਿਲਾ ਦੇ ਘੁਟ ਨੀਂ...






No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...